2024-02-27 02:50
ਮੁਬਾਰਕਾਂ ਮਾਂ ਰੱਬ ਜਲਦੀ ਥੋਡੀਆ ਮੁਰਾਦਾਂ ਤੇ ਦੁਆਵਾਂ ਪੂਰੀਆਂ ਕਰੂ ਤੇ ਬਹੁਤ ਜਲਦੀ ਸਾਡਾ ਬਾਈ ਤੇ ਥੋਡਾ ਪੁੱਤ ਸ਼ੁਭ ਥੋਡੀ ਝੋਲੀ ਵਿੱਚ ਹੋਵੇਗਾ ਤੇ ਪਹਿਲਾਂ ਵਾਂਗ ਤੁਸੀ ਆਪਣੇ ਨਿੱਕੇ ਜੇ ਸੰਸਾਰ ਵਿੱਚ ਬਹੁਤ ਖ਼ੁਸ ਰਹੋ ਮਾਂ ਸਾਡੀ ਹਮੇਸ਼ਾ ਇਹੀ ਅਰਦਾਸ ਆ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ🙏@charan_kaur5911 sardarbalkaursidhu sidhu_moosewala @bathindeale499