Threadser.net
數據
關鍵字
功能建議
Following
Threads
Login
串文
串文鏈結
2024-07-12 16:03
ਮੇਰੀ ਬਣੀ ਮੁਹੱਬਤ ਇਕੋ ਹੀ ਆ ਜੌ ਕੋਲ ਵੀ ਨਹੀਂ ਤੇ ਦੂਰ ਵੀ ਨਹੀਂ ਸਾਡੀ ਗੱਲ ਬਾਤ ਤਾਂ ਜ਼ਰੂਰ ਹੁੰਦੀ ਉਹ ਆਜ਼ਾਦ ਵੀ ਨਹੀਂ ਤੇ ਮਜ਼ਬੂਰ ਵੀ ਨਹੀਂ ਨੀਹ ਭਾਵੇਂ ਇਸ਼ਕ ਦੀ ਰੱਖੀ ਏ ਘਰ ਹਜੇ ਬਣਿਆ ਵੀ ਨਹੀਂ ਤੇ ਕੁੱਝ ਚੂਰ ਵੀ ਨਹੀਂ। ਮੁਕੱਦਮਾ ਪਿਆਰ ਦਾ ਏ ਸੱਜਣਾਂ ਜੌ ਭੁਗਤ ਰਹੇ ਸਜਾ ਪੱਕੀ ਵੀ ਏ ਤੇ ਕਸੂਰ ਇਕ ਵੀ ਨਹੀਂ।🌸 #kavita #poetry #newpost #shayeri #urdupoetry #punjabi #punjabikavita #book #surjitpatar #shivkumarbatalvi #writer #sadshayari #sadposts #sadpoetry #quotes #ikreejhadhuri
讚
回覆
轉發
作者
Simran Kaur
ik_reejh_adhoori_1114
粉絲
串文
7+
讚
回覆
轉發
24小時粉絲增長
無資料
互動率
(讚 + 回覆 + 轉發) / 粉絲數
NaN%
回覆 (BETA)
最先回覆的內容
發文後
用戶
內容