2024-09-02 11:23
ਦੁਨੀਆਂ ਉਤੇ ਚੱਲਣਾ ਏਨਾ ਸੌਖਾ ਨਹੀਂ
ਜੇ ਤੂੰ ਹੋਵੇ ਨਾਲ ਤੇ ਕੁੱਜ ਵੀ ਅਉਖਾ ਨਹੀਂ
ਸਫ਼ਰ ਜਿੰਦਗੀ ਦਾ ਤੇਰੇ ਨਾਲ ਬਿਤਾਉਣਾ ਤੇਰੇ ਤੇ ਅਸੀਂ ਮਰਦੇ ਹਾਂ
ਰੱਬ ਵਰਗੀਏ ਤੈਨੂੰ ਪੱਲ ਪੱਲ ਚੇਤੇ ਕਰਦੇ ਹਾਂ
ਤੂੰ ਜਿਓਣ ਜੋਗੀਏ ਹੱਸਦੀ ਰਹਿ
ਤੈਨੂੰ ਹੱਸਦੀ ਵੇਖ ਕੇ ਅਸੀਂ ਵੀ ਰਹਿੰਨੇ ਹਸਦੇ ਆਂ
ਦਿਨ ਵਿੱਚ ੧੦੦ - ੧੦੦ ਵਾਰ ਤੈਨੂੰ ਚੇਤੇ ਕਰਦੇ ਹਾਂ