2024-09-08 11:59
ਇੱਕ ਵਾਰ ਸੀਰੋ ਦੇ ਘਰ ਮਹਿਮਾਨ ਆਏ ਹੋਏ ਸਨ ਅਤੇ ਉਹ ਰੋਟੀ ਟੁੱਕ ਕਰ ਰਹੀ ਸੀ
ਇੰਨੇ ਵਿੱਚ ਹੀ ਬੱਗੇ ਨੇ ਉਸ ਨੂੰ ਵੀਡਿਓ ਕਾਲ ਲਾਈ ਅਤੇ ਉਸ ਨੇ ਦੇਖਿਆ ਕਿ ਸੀਰੋ ਪਸੀਨੇ ਵਿੱਚ ਭਿੱਜੀ ਹੋਈ ਏ
ਉਸ ਦੀ ਕੁੜਤੀ ਉਸ ਦੇ ਜਿਸਮ ਨਾਲ ਇਕ ਮਿਕ ਹੋਈ ਪਈ ਸੀ
ਸੀਰੋ ਦਾ ਅੰਗ ਅੰਗ ਢੱਕਿਆ ਵੀ ਹੋਇਆ ਸੀ
ਅਤੇ ਨਜ਼ਰ ਵੀ ਆ ਰਿਹਾ ਸੀ!
ਬੱਗੇ ਤੋਂ ਵੇਖ ਕੇ ਰਹਿ ਨਹੀਂ ਹੋਇਆ ਅਤੇ ਉਸ ਨੇ ਕਿਹਾ
“ਇੰਨੀ ਗਰਮੀ ਹੈ ਤਾਂ ਕੁੜਤੀ ਲਾਹ ਕਿਉਂ ਨਹੀਂ ਦਿੰਦੀ!?”
ਸੀਰੋ ਕਹਿੰਦੀ: “ਹਾਂਜੀ ਗੱਲ ਤੁਹਾਡੀ ਸਹੀ ਲਗਦੀ ਏ, ਇਹ ਖ਼ਿਆਲ ਮੈਨੂੰ ਪਤਾ ਨਹੀਂ ਕਿਉਂ ਨਹੀਂ ਆਇਆ
ਸ਼ਾਇਦ ਜਨਾਨੀਆਂ ਮੂੜ੍ਹ ਮੱਤ ਹੁੰਦੀਆਂ ਨੇ ਇਸ ਕਰਕੇ!!”
👇👇