2024-09-08 15:50
"ਔਰਤਾਂ ਵਿਚ ਘੋੜਿਆਂ ਵਾਂਗੂੰ ਇਕ ਸਿਕਸਥ ਸੈਨਸ ਹੁੰਦੀ ਏ।
ਤੂੰ ਸੋਚ ਰਿਹਾ ਏ ਕਿ ਬਿਸਤਰੇ ਵਿੱਚ ਤਾਂ ਇਹ ਔਰਤ ਠੀਕ ਏ,ਪਰ ਵੈਸੇ ਨਿਰੀ ਬੋਰੀਅਤ ਏ। ਤੂੰ ਉਂਜ ਪ੍ਰੋਫੈਸਰ ਏ। ਤੈਨੂੰ ਇਕ ਗੱਲ ਸਮਝਾਵਾਂ?
ਜਿਹੜੀ ਤੀਵੀਂ ਬਿਸਤਰੇ ਵਿੱਚ ਏਨੀ ਇਨਟੈਨਸਿਟੀ ਨਾਲ ਮੁਹੱਬਤ ਕਰੇਗੀ ਤੈਨੂੰ ਉਹ ਬਾਕੀ ਜਿੰਦਗੀ ਇਨਟੈਨਸਲੀ ਨਹੀਂ ਜੀਣਾ ਚਾਹੇਗੀ?
ਬਿਸਤਰੇ ਵਿੱਚ ਤੁਹਾਨੂੰ ਮਰਦਾਂ ਨੂੰ ਮੱਚਦੀ ਅੱਗ ਵਾਲੀ ਤੀਵੀਂ ਚਾਹੀਦੀ ਏ,ਬਿਸਤਰੇ ਤੋਂ ਬਾਹਰ ਪਾਲਤੂ ਕਤੂਰੇ ਵਾਂਗ ਪੂਛ ਹਿਲਾਉਣ ਵਾਲੀ, ਠੰਡੇ ਬਰਫ ਅਹਿਸਾਸ ਵਾਲੀ।
ਜਿਹੜੀ ਤੀਵੀਂ ਬਿਸਤਰੇ ਦੀ ਘੜੀ ਅੱਗ ਵਾਂਗੂੰ ਭਖ ਕੇ ਜਾਵੇਗੀ, ਉਹਦਾ ਜੀਣ ਦਾ ਅੰਦਾਜ਼ ਹੀ ਇਹੀ ਹੋਵੇਗਾ, ਇਹ ਤੈਨੂੰ ਨਹੀਂ ਸੀ ਸੁਝਿਆ?"