2024-09-09 03:38
ਜਦੋ ਤੂੰ ਕੁੱਖ ਵਿੱਚ ਸੀ ਚਿੰਤਾ ਰਹਿੰਦੀ ਸੀ ਕਿ ਹੋਵੇਗਾ ਮੇਰਾ ਵੱਸਣਾ ਤੇਰੇ ਨਾਲ ਤਹਿ ਸੀ ਪੁੱਤ ਸ਼ੁਕਰ ਤੂ ਆ ਗਿਆ ਤੇਰੇ ਨਾਲ ਮੇਰੀ ਕਦਰ ਪੈ ਗਈ ਏ ਇਸ ਘਰ ਵਿੱਚ.
ਕਈਆ ਦਾ ਘਰ ਫੇਰ ਵੀ ਨੀ ਵੱਸਦਾ, ਉਹ ਆਪ ਵੀ ਰੁਲਦੀਆ ਤੇ ਨਾਲ ਉਹ ਜਵਾਕ ਵੀ , ਔਰਤ ਹਮੇਸਾ ਬੱਚਾ ਇਹ ਸੋਚ ਕੇ ਕਰਦੀਆ ਮੇਰੇ ਪੈਰ ਲੱਗ ਜਾਣਗੇ, ਪਰ ਟੱਕਰਦੇ ਇਹੋ ਜਿਹੇ ਆ ਕਿ ਜੜ੍ਹਾ ਵੀ ਪੱਟ ਦਿੰਦੇ ਆ , ਕੁੜੀਆ ਭੋਲੀਆ ਹੁੰਦੀਆ ਕਈ