2024-09-09 16:12
ਇੱਕ ਔਰਤ ਦੀ ਸਾਰੀ ਜਿੰਦਗੀ ਦੀ ਇਨਬੈਸਟਮੈਂਟ ਹੁੰਦੀ ਆ ਉਹ ਮਰਦ ਜਿਸ ਤੇ ਜਕੀਨ ਕਰਕੇ ਉਸ ਨੇ ਜਿੰਦਗੀ ਨੂੰ ਅੱਗੇ ਕੱਢਣ ਬਾਰੇ ਸੋਚਿਆ ਹੁੰਦਾ ਵੀ ਏਸ ਸਹਾਰੇ ਨਿਕਲ ਜਾਣੀ
ਪਰ ਉਹੀ ਔਰਤ ਜਦ ਸੱਸ ਬਣ ਜਾਦੀ ਫੇਰ ਉਹ ਪੁੱਤ ਤੋ ਵੀ ਏਹੀ ਲੋਚਦੀ
ਪਤੀ ਵੀ ਉਸ ਦਾ ਤੇ ਪੁੱਤ ਵੀ
ਫੇਰ ਜੋ ਉਹਦੇ ਵਰਗੀ ਬਿਗਾਨੀ ਧੀ (ਨੂੰਹ)ਦਾ ਕੌਣ ,
ਉਹ ਕਿਸ ਚ ਇਨਬੈਸਟ ਕਰੇ??