2024-09-10 02:56
ਕਿੰਨੀ ਅਜੀਬ ਗੱਲ ਹੈ, ਇੱਕ ਮਰਦ ਆਪਣੇ ਮਾਂ ਬਾਪ ਦੇ ਲਈ ਆਪਣੀ ਪਤਨੀ ਤੇ ਬੱਚੇ ਨੂੰ ਰੋਲ ਦਿੰਦਾ ਹੈ,ਤੇ ਆਪਣੇ ਬੱਚੇ ਦੀ ਮਾਂ ਨੂੰ ਵਾਰ ਵਾਰ ਧਮਕੀ ਦਿੰਦਾ ਹੈ ਕਿ ਤਲਾਕ ਦੇ ਦੇਵਾਂਗਾ.. ਕੁੜੀਆਂ ਕਿੰਨੀਆਂ ਪਾਗਲ ਹੁੰਦੀਆਂ ਨੇ ਕਿ ਮਰਦ ਲਈ ਆਪਣੇ ਮਾਂ ਬਾਪ ਤੱਕ ਨੂੰ ਛੱਡ ਦਿੰਦੀਆਂ ਨੇ...ਤੇ ਮਰਦ * ਵਿਆਹ ਤੋਂ ਬ ਬਾਅਦ ਢੋਲ ਵਜਾਉਦਾ ਫਿਰਦਾ ਹੈ ਕਿ ਆਪਣੇ ਮਾਂ ਬਾਪ ਲਈ ਆਪਣੀ ਪਤਨੀ ਨੂੰ ਛੱਡ ਦੇਵੋ...ਕਿਉਂਕਿ ਪਤਨੀ ਤਾਂ ਹੋਰ ਵੀ ਮਿਲ ਜਾਉ ਪਰ ਮਾਂ ਬਾਪ ਦੁਬਾਰਾ ਨਹੀਂ ਮਿਲਣੇ