2024-09-11 01:46
~ ਸੁਪਨੇ 🍂
ਦਿਲੋਂ ਕਿਸੇ ਨੂੰ ਆਪਣਾ ਬਣਾ ਕੇ ਵੇਖੀਂ
ਕਿਸੇ ਨੂੰ ਧੁਰ ਅੰਦਰੋਂ ਚਾਹ ਕੇ ਵੇਖੀਂ,
ਕਿੱਸੇ ਦੀ ਜਾਨ ਬਣ ਕੇ ਓਸ ਨੂੰ ਆਪਣੀ ਜਾਨ ਬਣਾ ਕੇ ਵੇਖੀਂ
ਆਪਣਾ ਸਬ ਕੁੱਝ ਸੱਜਣਾ ਦੇ ਨਾਮ ਲਵਾ ਕੇ ਵੇਖੀਂ,
ਫੇਰ ਉਹਨਾਂ ਨੂੰ ਗਵਾ ਕੇ ਵੇਖੀਂ
ਫੇਰ ਦੱਸੀਂ ਟੁਟਣਾ ਕਿਹਨੂੰ ਕਹੀ ਦਾ ਏ,
ਜਿਹਨਾਂ ਨਾਲ ਜਿੰਦਗੀ ਜਿਉਣ ਦੇ ਸੁਪਨੇ ਵੇਖੇ ਸੀ
ਦੱਸੀਂ ਜਰੂਰ ਉਹਨਾਂ ਬਿਨਾਂ ਕਿੱਦਾਂ ਰਹੀ ਦਾ ਏ….
Deep Thoughts