2024-09-20 07:45
ਘੁੱਗੀ ਤੇ ਗਿੱਪੀ ਵਰਗਿਆਂ ਨੂੰ ,ਮੀਸਣੇ ਤੇ ਚਲਾਕ ਬੰਦੇ ਹਰ ਪਾਸੇ ਨੂੰ ਤੰਗ ਕਰਦੇ ਆ ਜੇਕਰ ਇਹ ਹਾਸੇ ਠੱਠੇ ਵਾਲੀਆਂ ਫ਼ਿਲਮਾਂ ਬਣਾਉਣ ਤਾਂ ਕਹਿੰਦੇ ਆ ਇਹ ਕਿ ਇਹ ਕਿ ਚੱਜ ਦੀ ਫਿਲਮ ਨਹੀਂ ਬਣਾ ਸਕਦੇ ਜਿਹੜੀ ਸਮਾਜ ਨੂੰ ਸੇਧ ਦੇਵੇ ਜੇਕਰ ਇਹ ਕੋਈ ਸੇਧ ਦੇਣ ਵਾਲੀ ਅਰਧ ਧਾਰਮਿਕ ਕਿਸਮ ਦੀ ਫਿਲਮ ਬਣਾਉਣ ਤਾਂ ਕਹਿੰਦੇ ਆ ਪੈਸੇ ਕਮਾਉਣ ਨੂੰ ਡਰਾਮੇ ਕਰ ਰਹੇ ਆ।
ਕਿਸੇ ਪਾਸੇ ਤਾਂ ਸਟੈਂਡ ਰੱਖੋ।