2024-11-29 11:24
ਨੇਪਾਲ ਦੇ ਪਹਾੜਾਂ ਵਿੱਚ ਇੱਕ ਤਿੱਬਤੀ ਭਿਕਸ਼ੂ ਮਿਲਿਆ ਹੈ।ਉਸ ਨੂੰ 201 ਸਾਲ ਦਾ ਸਭ ਤੋਂ ਬਜ਼ੁਰਗ ਵਿਆਕਤੀ ਮੰਨਿਆਂ ਜਾ ਰਿਹਾ ਹੈ।ਉਹ ਬਹੁਤ ਜਿਆਦਾ ਡੂੰਘੀ ਸਮਾਧੀ ਜਾਂ ਧਿਆਨ ਦੀ ਸਥਿਤੀ ਵਿੱਚ ਹੈ ਜਿਸਨੂੰ “ਤਾਕਾਟੇਟ” ਕਿਹਾ ਜਾਂਦਾ ਹੈ।
ਜਦੋਂ ਉਸਨੂੰ ਪਹਿਲੀ ਵਾਰ ਪਹਾੜੀ ਗੁਫਾਫਾਂ ਵਿੱਚ ਲੱਭਿਆ ਗਿਆ ਤਾਂ ਲੋਕਾਂ ਨੂੰ ਲੱਗਿਆ ਓਹ ਇੱਕ ਮਮੀ ਹੈ।
ਪਰ ਵਿਗਿਆਨਿਕਾਂ ਨੂੰ ਜਾਂਚ ਕਰਨ ਬਾਅਦ ਪਤਾ ਲੱਗਿਆ ਕਿ ਓਹ ਇੱਕ ਜਿੰਦਾਂ ਇਨਸਾਨ ਹੈ.
ਭਿਕਸ਼ੂ ਦੇ ਕੋਲੋਂ ਮਿਲੀਆਂ ਚੀਜ਼ਾਂ ਚੋਂ ਓਹਨਾਂ ਨੂੰ ਇੱਕ ਕਾਗਜ਼ ਦਾ ਟੁਕੜਾ ਮਿਲਿਆਂ ਹੈ ਜਿਸ ਉੱਪਰ ਲਿਖਿਆ ਹੈ
“ਹਰਜੋਤ ਦੀ ਕਲਮ ਪੜ੍ਹਿਆ ਕਰੋ ਤੇ ਸ਼ੇਅਰ ਕਰਿਆ ਕਰੋ, ਲੰਮੀ ਸਵਸਥ ਉਮਰ ਭੋਗੋਗੇ।"