2024-12-25 01:42
@karanaujla
ਲਿਖਣ ਕਾਹਦਾ ਲੱਗਾ, ਦਿਖਣ ਕਾਹਦਾ ਲੱਗਾ,
ਲੋਕੀ ਲਾਉਂਦੇ ਲੰਬ ਦੇਖਲੀ।।
ਉਹ ਕੱਲਾ ਜ਼ੋਰ ਲਾ ਲੈਣ, ਨਾਲ ਚਾਰ ਹੋਰ ਲਾ ਲੈਣ,
ਗੀਤਾ ਵਿੱਚ ਸੁੱਟੂ ਬੰਬ ਦੇਖਲੀ।।
ਥੋੜੇ ਅੱਤ ਆ, ਥੋੜੇ ਨਟਖਟ ਆ,
ਨਾ ਚੇਂਜ ਕਰਦੇ ਕਦੇ ਅਸੀ ਰੰਗ ਦੇਖਲੀ।।
ਬੜੇ ਕਰਦੇ ਹੇਟ ਆ, ਬੜਿਆ ਨੂੰ ਸਾਡੀ wait ਆ,
ਹਰ ਥਾਂ ਚੱਲੇ ਸਾਡੀ ਮੰਗ ਦੇਖਲੀ।।
ਬੜਿਆ ਨੇ ਜਾਣਾ ਮੱਚ ਆ, ਲਿਖਣਾ ਜਿਹੜਾ ਸੱਚ ਆ,
ਮਿੱਠੇ ਬੰਦੀਆ ਨੂੰ ਲੱਗਣਾ ਕੌੜਾ ਬੋਲ ਦੇਖਲੀ।।
ਬੈਠਣੇ ਨੂੰ ਨਾ ਥਾਂ ਮਿਲਣੀ, ਖੜਨੇ ਨੂੰ ਨਾ ਥਾਂ ਮਿਲਣੀ,
ਕਿਨੀਆ ਦਾ ਬਣਨਾ ਮੋਰ ਦੇਖਲੀ।।
ਆਂਦਰਾਂ ਤੇ ਲੱਗੀ ਅੱਗ ਨੇ ਕੀ ਬੁੱਝਣਾ,
ਜਦੋ ਕੰਨਾ ਵਿੱਚ ਨਾਂ ਮਿਤਰਾਂ ਦਾ ਗੂੰਜਣਾ,
ਪੈਂਦਾ ਹਰ ਥਾਂ ਸ਼ੋਰ ਦੇਖਲੀ।
ਪੈਂਦਾ ਹਰ ਥਾਂ ਸ਼ੋਰ ਦੇਖਲੀ।।