2025-01-04 10:07
ਮਤਲਬ ਦੀ ਇਸ ਦੁਨੀਆਂ ਵਿੱਚ
ਕੋਈ ਵੀ ਆਪਣਾ ਲੱਗਦਾ ਨੀ
ਕਿੰਨੇ ਚਿਹਰੇ ਦੁਨੀਆਂ ਤੇ
ਕਿਸੇ ਚ ਸਕੂਨ ਜਿਹਾ ਲੱਭਦਾ ਨੀ
ਕਿਹਨੂੰ ਸੁਣਾਈਏ ਦਿਲਾਂ ਦੀਆਂ
ਕੋਈ ਵੀ ਸਮਝ ਇਹ ਸਕਦਾ ਨੀ
ਸਭ ਪੈਸੇ ਦੇ ਯਾਰ ਨੇ,
ਦਿਲੋਂ ਪਿਆਰ ਕੋਈ ਕਰਦਾ ਨੀ
ਝੂਠ ਨਾਲ ਹੀ ਰਿਸ਼ਤੇ ਚਲਦੇ
ਸੱਚ ਦੀ ਕਿਤਾਬ ਕੋਈ ਪੜ੍ਹਦਾ ਨੀ
@avanmehra1
trending