2025-01-06 16:48
ਕਿਵੇਂ ਸ਼ੁਕਰਾਨਾ ਕਰਾਂ ਬਾਬਾ ਜੀ ਥੋਡਾ ਆ ਝੱਲਾ ਜਿਹਾ ਮੇਰੀ ਝੋਲੀ ਪਾਉਣ ਲਈ ਉਝ ਜੀਅ ਵੀ ਨੀ ਲੱਗਦਾ ਇਹਦੇ ਬਿਨਾਂ ਜਿਵੇ ਤੁਸੀ ਆਪ ਭੇਜਿਆ ਹੋਵੇ ਮੈਨੂੰ ਹਸਾਉਣ ਲਈ ਇਹਨਾਂ ਜਿਆਦਾ ਗੁੱਸਾ ਕਰਦੀ ਆ ਉਹਦੇ ਨਾਲ ਤਾਂ ਵੀ ਆਪ ਮਨਾਉਦਾ ਬੱਚਿਆਂ ਵਾਗੂੰ ਮੈਨੂੰ ਬਿਠਾ ਕੇ ਛੋਟੀ ਛੋਟੀ ਗੱਲ ਤੇ ਸਮਝਾਉਦਾ ਉਹਦੀ ਖੁਸ਼ੀ ਦੀ ਵਜ੍ਹਾ ਬਣਦੀ ਰਹਾਂ ਬਸ ਉਹਦਿਆਂ ਦੁੱਖਾਂ ਅੱਗੇ ਮੈਂ ਟਲਦੀ ਰਿਹਾਂ ਬਸ..
@avanmehra1
trending